Aaj Din Valentine Song by Ninja
Aaj Din Valentine Song by Ninja
Punjabi Lyrics
------------------
ਮੈਂ ਦਿਲ ਰਖਤਾ ਤੇਰੇ ਕਦਮਾਂ ਚ
ਤੂੰ ਚੱਕ ਤਾਂ ਸਹੀ
ਤੂੰ ਚੱਕ ਤਾਂ ਸਹੀ
ਇਹ ਨਾਮ ਤੇਰਾ ਹੀ ਲੈਂਦਾ ਰਹਿੰਦਾ
ਤੂੰ ਸੁਣ ਤਾਂ ਸਹੀ
ਤੂੰ ਸੁਣ ਤਾਂ ਸਹੀ
ਮੈਂ ਪੂਰਾ ਸਾਲ ਵੇਟ ਕਰਦਾ ਸੀ
ਤੇਰੀ ਹਾਂ ਦੀ ਵੇਟ ਕਰਦਾ ਸੀ
ਮੈਂ ਪੂਰਾ ਸਾਲ ਵੇਟ ਕਰਦਾ ਸੀ
ਤੇਰੀ ਹਾਂ ਦੀ ਵੇਟ ਕਰਦਾ ਸੀ
ਮੈਨੂੰ ਲਗਦਾ ਰਹਿੰਦਾ ਸੀ ਡਰ
ਤੇਰੇ ਪਿੱਛੇ ਲੱਗੀ ਲਾਇਨ ਦਾ
ਵੇਖੀ ਅੱਜ ਨਾ ਨਾਹ ਕਰ ਦਈਂ
ਅੱਜ ਦਿਨ ਵੇਲਨਟਾਈਨ ਦਾ
ਵੇਖੀ ਅੱਜ ਨਾ ਨਾਹ ਕਰ ਦਈਂ
ਅੱਜ ਦਿਨ ਵੇਲਨਟਾਈਨ ਦਾ
----------------------------------
ਤੇਰੇ ਘਰ ਦੀ ਬਾਰੀ ਖੁੱਲਦੀ ਸੀ
ਓਸੇ ਥਾਂ ਰੁਕ ਜਾਂਦਾ ਸੀ
ਵਿਚੋਂ ਵੇਖ ਕੇ ਸੋਹਣਾ ਮੁਖ ਮੇਰਾ
ਸਾਹ ਰੁਕ ਜਾਂਦਾ ਸੀ
ਵਿਚੋਂ ਵੇਖ ਕੇ ਸੋਹਣਾ ਮੁਖ ਮੇਰਾ
ਸਾਹ ਰੁਕ ਜਾਂਦਾ ਸੀ
ਇਹ ਦੂਰੀ ਨੂੰ ਹੇਟ ਕਰਦਾ ਸੀ
ਇਹ ਮਿਲਣੇ ਦੀ ਵੇਟ ਕਰਦਾ ਸੀ
ਇਹ ਦੂਰੀ ਨੂੰ ਹੇਟ ਕਰਦਾ ਸੀ
ਮਿਲਣੇ ਦੀ ਵੇਟ ਕਰਦਾ ਸੀ
ਤੂੰ ਸਮਝ ਸਕੀ ਨਾ ਮਤਲਬ ਮੇਰੇ
ਦਿੱਤੇ ਸਾਇਨ ਦਾ
ਵੇਖੀ ਅੱਜ ਨਾ ਨਾਹ ਕਰ ਦਈਂ
ਅੱਜ ਦਿਨ ਵੇਲਨਟਾਈਨ ਦਾ
ਵੇਖੀ ਅੱਜ ਨਾ ਨਾਹ ਕਰ ਦਈਂ
ਅੱਜ ਦਿਨ ਵੇਲਨਟਾਈਨ ਦਾ
----------------------------------
ਨਾ ਸੋਨੇ ਦੀ ਰਿੰਗ ਨਾ ਡਾਇਮੰਡ ਦਾ ਨਾ ਕੋਈ
ਕੋਕਾ ਦੇ ਸਕਦਾ
ਬਸ ਮੈਂ ਤਾਂ ਤੈਨੂੰ ਉਮਰਾਂ ਦੇ ਲਈ
ਖ਼ੁਸ਼ੀਆਂ ਦੇ ਸਕਦਾ
ਬਸ ਮੈਂ ਤਾਂ ਤੈਨੂੰ ਉਮਰਾਂ ਦੇ ਲਈ
ਖ਼ੁਸ਼ੀਆਂ ਦੇ ਸਕਦਾ
ਹੈ ਯਕੀਨ ਤਾਂ ਹਾਮੀ ਭਰ ਦੇ
ਨਿਰਮਾਨ ਦੇ ਨਾਂ ਜਿੰਦ ਕਰਦੇ
ਹੈ ਯਕੀਨ ਤਾਂ ਹਾਮੀ ਭਰ ਦੇ
ਨਿਰਮਾਨ ਦੇ ਨਾਂ ਜਿੰਦ ਕਰਦੇ
ਮੈਨੂੰ ਚੜਿਆ ਤੇਰਾ ਪਿਆਰ ਹਾਏ ਨੀ ਜਿਵੇਂ
ਨਸ਼ਾ ਵਾਇਨ ਦਾ
ਵੇਖੀ ਅੱਜ ਨਾ ਨਾਹ ਕਰ ਦਈਂ
ਅੱਜ ਦਿਨ ਵੇਲਨਟਾਈਨ ਦਾ
ਵੇਖੀ ਅੱਜ ਨਾ ਨਾਹ ਕਰ ਦਈਂ
ਅੱਜ ਦਿਨ ਵੇਲਨਟਾਈਨ ਦਾ.........
----------------------------------------------