Gal Sadi Da Song Lyrics in Punjabi
Gal Sadi Da
ਗੱਲ ਸਾਡੀ ਦਾ ਕਿਓਂ ਦਿੰਦੇ ਨਾ ਜਵਾਬ
ਗੁੱਸੇ ਤਾਂ ਨੀ ਕਿਤੇ ਸਾਡੇ ਨਾਲ ਓ ਜਨਾਬ
ਗੱਲ ਸਾਡੀ ਦਾ ਕਿਓਂ ਦਿੰਦੇ ਨਾ ਜਵਾਬ
ਗੁੱਸੇ ਤਾਂ ਨੀ ਕਿਤੇ ਸਾਡੇ ਨਾਲ ਓ ਜਨਾਬ
ਸਾਨੂੰ ਵੇਖ ਮੁਖ ਪਰਾਂ ਕਰਿਆ ਨਾ ਕਰੋ
ਕਰਦੇ ਮਜ਼ਾਕ ਥੋੜਾ ਜਰਿਆ ਤਾਂ ਕਰੋ
ਸਾਨੂੰ ਵੇਖ ਮੁਖ ਪਰਾਂ ਕਰਿਆ ਨਾ ਕਰੋ
ਕਰਦੇ ਮਜ਼ਾਕ ਥੋੜਾ ਜਰਿਆ ਤਾਂ ਕਰੋ
ਅਸੀਂ ਥੋਡੀ ਟਾਹਣੀ ਤੁਸੀਂ ਸਾਡੇ ਓ ਗੁਲਾਬ
ਗੁੱਸੇ ਤਾਂ ਨੀ ਕਿਤੇ ਸਾਡੇ ਨਾਲ ਓ ਜਨਾਬ
ਕਦੇ ਸਾਡੀ ਗੱਲ ਦਾ ਵੀ ਦੇ ਦਿਓ ਜਵਾਬ
ਗੁੱਸੇ ਤਾਂ ਨੀ ਕਿਤੇ ਸਾਡੇ ਨਾਲ ਓ ਜਨਾਬ
ਕਰਦੇ ਮਜ਼ਾਕ ਥੋੜਾ ਜਰਿਆ ਤਾਂ ਕਰੋ
ਅਸੀਂ ਥੋਡੀ ਟਾਹਣੀ ਤੁਸੀਂ ਸਾਡੇ ਓ ਗੁਲਾਬ
--------------------------------------------
ਕਰ ਕੇ ਦੁਆਵਾਂ ਥੋਨੂ ਰੱਬ ਕੋਲੋਂ ਮੰਗਿਆ
ਤੁਹਾਡੇ ਬਿਨਾ ਟੈਮ ਬੜਾ ਅਓਖਾ ਸਾਡਾ ਲੰਗਿਆ
ਕਰ ਕੇ ਦੁਆਵਾਂ ਥੋਨੂ ਰੱਬ ਕੋਲੋਂ ਮੰਗਿਆ
ਤੁਹਾਡੇ ਬਿਨਾ ਟੈਮ ਬੜਾ ਅਓਖਾ ਸਾਡਾ ਲੰਗਿਆ
ਸੋਚਿਆ ਸੀ ਜਿੰਦਗੀ ਚ ਖ਼ੁਸ਼ੀਆਂ ਲਿਆਓਗੇ
ਹਾਂ ਸਾਡੀ ਵਿਚ ਤੁਸੀਂ ਹਾਂ ਵੀ ਮਿਲਾਓਗੇ
ਸੋਰੀ ਸੋਰੀ ਪਤਾ ਨੀ ਸੀ ਮੂਡ ਹੈ ਖ਼ਰਾਬ
ਗੱਲ ਸਾਡੀ ਦਾ ਕਿਓਂ ਦਿੰਦੇ ਨਾ ਜਵਾਬ
ਗੱਲ ਸਾਡੀ ਦਾ ਇਕ ਦੇ ਦਿਓ ਜਵਾਬ
ਗੁੱਸੇ ਤਾ ਨੀ ਕਿਤੇ ਸਾਡੇ ਨਾਲ ਓ ਜਨਾਬ
ਕਰਦੇ ਮਜ਼ਾਕ ਥੋੜਾ ਜਰਿਆ ਤਾ ਕਰੋ
ਅਸੀਂ ਥੋਡੀ ਟਾਹਣੀ ਤੁਸੀਂ ਸਾਡੇ ਓ ਗੁਲਾਬ
--------------------------------------------
ਤੈਨੂੰ ਆਪਣੇ ਰੰਗ ਰੂਪ ਉੱਤੇ ਮਾਣ
ਭੰਨ ਦੂ ਗਰੂਰ ਇਹ ਜਾਣਦਾ ਜਹਾਨ
ਤੈਨੂੰ ਆਪਣੇ ਰੰਗ ਰੂਪ ਉੱਤੇ ਮਾਣ
ਭੰਨ ਦੂ ਗਰੂਰ ਇਹ ਜਾਣਦਾ ਜਹਾਨ
ਗੁਸਲ ਨੂ ਜੇਹੜੇ ਇਹ ਤੂ ਨਖਰੇ ਵਿਖੋਨੀ ਏਂ
ਗੱਲ ਗੱਲ ਉੱਤੇ ਐਂਵੇ ਨੱਕ ਜਿਹਾ ਚੜੋਨੀ ਏਂ
ਕਰਦੂ ਕੋਈ ਕਾਰਾ ਅੱਜ ਚੜ ਗਈ ਸ਼ਰਾਬ
ਗੱਲ ਸਾਡੀ ਦਾ ਕਿਓਂ ਦਿੰਦੇ ਨਾ ਜਵਾਬ
ਗੱਲ ਸਾਡੀ ਦਾ ਇਕ ਦੇ ਦਿਓ ਜਵਾਬ
ਗੁੱਸੇ ਤਾ ਨੀ ਕਿਤੇ ਸਾਡੇ ਨਾਲ ਓ ਜਨਾਬ
ਕਰਦੇ ਮਜ਼ਾਕ ਥੋੜਾ ਜਰਿਆ ਤਾ ਕਰੋ
ਅਸੀਂ ਥੋਡੀ ਟਾਹਣੀ ਤੁਸੀਂ ਸਾਡੇ ਓ ਗੁਲਾਬ
-------------------------------------------------